AAP MLA ਨੇ ਅੱਧੀ ਰਾਤੀਂ ਥਾਣੇ 'ਚ ਮਾਰਿਆ ਛਾਪਾ ਪੁਲਿਸ ਵਾਲਿਆਂ ਦੀ ਹਾਲਤ ਦੇਖ ਉੱਡੇ ਹੋਸ਼ | OneIndia Punjabi

2023-04-20 0

MLA ਸ਼ੈਰੀ ਕਲਸੀ ਨੇ ਆਪਣੇ ਹਲਕੇ ਬਟਾਲਾ ਵਿਖੇ ਬੀਤੀ ਰਾਤ ਥਾਣੇ 'ਚ ਰੇਡ ਕੀਤੀ | ਰੇਡ ਦੌਰਾਨ ਮੁਲਾਜ਼ਿਮਾਂ ਨੂੰ ਨਸ਼ੇ ਦੀ ਹਾਲਤ 'ਚ ਦੇਖਕੇ ਵਿਧਾਇਕ ਨੇ ਪਾਈ ਚਾੜ | ਇਸਦੇ ਨਾਲ ਹੀ MLA ਨੇ ਥਾਣੇ 'ਚੋਂ ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ |
.
AAP MLA raided the police station in the middle of the night and was shocked to see the condition of the policemen.
.
.
.
#punjabnews #mlasherykalsi #aapmla

~PR.182~